ਇੰਟਰਨੈਸ਼ਨਲ ਗਾਇਕ ਬਲਵੀਰ ਸ਼ੇਰਪੁਰੀ ਨਵੇਂ ਟਰੈਕ ਰਾਹੀਂ ਦੱਸਣਗੇ ਕਰਨੀ ਭਰਨੀ ਦਾ *”ਨਤੀਜਾ”* ਚੰਦ ਸਿੰਘ ਧਾਲੀਵਾਲ

ਸੁਲਤਾਨਪੁਰ ਲੋਧੀ 30 ਜੂਨ ਰਾਜ ਹਰੀਕੇ ਪੱਤਣ । ਲੋਕ ਸਰਕਾਰਾਂ ਟਰੈਕ ਨਾਲ ਚਰਚਿਤ ਲੋਕ ਗਾਇਕ ਬਲਵੀਰ ਸ਼ੇਰਪੁਰੀ ਜੈਸੀ ਕਰਨੀ ਵੈਸੀ ਭਰਨੀ ਦੇ (ਨਤੀਜੇ) ਵਜੋਂ ਨਵੇਂ ਟਰੈਕ ਨਾਲ ਚੰਦ ਸਿੰਘ ਧਾਲੀਵਾਲ ਦੀ ਪੇਸ਼ਕਸ਼ ਅਤੇ ( ਬੀ ਐੱਸ ਰਿਕਾਰਡਜ ) ਦੇ ਬੈਨਰ ਹੇਠ ਜਲਦ ਹਾਜ਼ਰ ਹੋਣਗੇ।

ਜਾਣਕਾਰੀ ਮੁਤਾਬਕ ਇਹ ਟਰੈਕ ਨੂੰ ਗਾਇਕ ਨੇ ਖੁਦ ਲਿਖਿਆ ਅਤੇ ਪ੍ਰਸਿੱਧ ਸੰਗੀਤਕਾਰ ਹਰੀ ਅਮਿਤ ਨੇ ਮਿਊਜ਼ਿਕ ਦਿੱਤਾ।

ਵੀਡੀਓ ਡਾਇਰੈਕਟਰ ਐਡੀਟਰ ਕੁਲਦੀਪ ਸਿੰਘ ਵੱਲੋਂ ਤਿਆਰ ਕੀਤੀ ਜਾ ਰਹੀ ਹੈ। ਇਸ ਟਰੈਕ ਵਿਚ ਪ੍ਰਸਿੱਧ ਗਾਇਕ ਵੱਖਰੇ ਅੰਦਾਜ਼ ਵਿੱਚ ਨਜ਼ਰ ਆਉਣਗੇ।

Leave a Reply

Your email address will not be published. Required fields are marked *