Blog ਇਟਲੀ ਦੇ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਟੈਂਪਲ ਮੋਨਤੇਵਾਰਕੀ(ਅਰੇਸੋ)ਨੂੰ ਲੱਗੀ ਭਿਆਨਕ ਅੱਗ ਵਿੱਚ ਹੋਇਆਂ ਲੱਖਾਂ ਯੂਰੋ ਦਾ ਨੁਕਸਾਨ,ਅੰਮ੍ਰਿਤਬਾਣੀ ਦੇ 2 ਸਰੂਪ ਵੀ ਹੋਏ ਅਗਨ ਭੇਂਟ,ਸੰਗਤ ਵਿੱਚ ਸੋਗ 10 months ago ਪੰਜਾਬ ਅਤੇ ਪੰਜਾਬੀਅਤ ਰੋਮ(ਦਲਵੀਰ ਕੈਂਥ)ਪਿਛਲੇ ਕਈ ਸਾਲਾਂ ਤੋਂ ਇਟਲੀ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਦੇ ਮਿਸ਼ਨ ਦਾ ਦੀਵਾ ਬਾਲਕੇ ਸਮਾਜ ਸੇਵੀ ਕਾਰਜਾਂ ਵਿੱਚ...