Blog ਯੂਰਪ ਦੇ ਪ੍ਰਸਿੱਧ ਦੇਸ਼ ਜਰਮਨੀ ਦੇ ਸ਼ਹਿਰ ਮੈਗਡੇਬਰਗ ਵਿੱਚ ਤੇਜ਼ ਰਫ਼ਤਾਰ ਕਾਰ ਵੱਲੋਂ ਭੀੜ ਉਪੱਰ ਹਮਲਾ,ਘਟਨਾ ਨਾਲ 5 ਲੋਕਾਂ ਦੀ ਮੌਤ ਤੇ 7 ਭਾਰਤੀਆਂ ਸਮੇਤ 200 ਲੋਕ ਜਖ਼ਮੀ 6 months ago ਪੰਜਾਬ ਅਤੇ ਪੰਜਾਬੀਅਤ ਰੋਮ(ਦਲਵੀਰ ਕੈਂਥ)ਯੂਰਪ ਦੇ ਸਭ ਤੋਂ ਮਸ਼ਹੂਰ ਦੇਸ਼ ਜਰਮਨੀ ਦੇ ਸ਼ਹਿਰ ਮੈਗਡੇਬਰਗ ਵਿੱਚ ਬੀਤੇ ਦਿਨ ਇੱਕ ਭੀੜ-ਭੜੱਕੇ ਵਾਲੇ ਕ੍ਰਿਸਮਸ ਬਾਜ਼ਾਰ ਵਿੱਚ...