Blog ਪੰਜਾਬ ਦੀ ਇੱਕ ਹੋਰ ਧੀ ਨਵਦੀਪ ਕੌਰ ਥਿਆੜਾ ਨੇ ਇਟਲੀ ਵਿੱਚ ਡਾਕਟਰੇਟ ਬਣ ਮਾਪਿਆਂ ਸਮੇਤ ਚਮਕਾਇਆ ਮਹਾਨ ਭਾਰਤ ਦਾ ਨਾਮ,ਭਾਈਚਾਰੇ ਵੱਲੋਂ ਦਿੱਤੀਆਂ ਜਾ ਰਹੀਆਂ ਵਧਾਈਆਂ 11 months ago ਪੰਜਾਬ ਅਤੇ ਪੰਜਾਬੀਅਤ ਰੋਮ(ਦਲਵੀਰ ਕੈਂਥ)ਇਟਲੀ ਦੇ ਭਾਰਤੀ ਬੱਚਿਆਂ ਨੇ ਵਿੱਦਿਆਦਕ ਖੇਤਰਾਂ ਵਿੱਚ ਜਿਸ ਤਰ੍ਹਾਂ ਕਾਮਯਾਬੀ ਦੀ ਧੂਮ ਮਚਾਉਂਦਿਆਂ ਮਾਪਿਆਂ ਸਮੇਤ ਮਹਾਨ ਭਾਰਤ ਦਾ...