May 6, 2025

ਇੰਟਰਨੈਸ਼ਨਲ ਲੋਕ ਗਾਇਕ ਬਲਵੀਰ ਸ਼ੇਰਪੁਰੀ ਨਵੇਂ ਟਰੈਕ (ਤਕਦੀਰਾਂ) ਨਾਲ ਜਲਦ ਹਾਜ਼ਰ

Oplus_0

ਸੁਲਤਾਨਪੁਰ ਲੋਧੀ 7 ਫਰਵਰੀ ਰਾਜ ਹਰੀਕੇ। ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੰਟਰਨੈਸ਼ਨਲ ਲੋਕ ਗਾਇਕ ਬਲਵੀਰ ਸ਼ੇਰਪੁਰੀ (ਗੁਰਪੁਰਬ ਦੀਆਂ ਵਧਾਈਆਂ) ਟਰੈਕ ਤੋਂ ਬਾਅਦ ਇਕ ਹੋਰ ਨਵੇਂ ਟਰੈਕ (ਤਕਦੀਰਾਂ) ਨਾਲ (ਬੀ ਐੱਸ ਰਿਕਾਰਡਜ਼) ਕੰਪਨੀ ਦੇ ਬੈਨਰ ਹੇਠ ਸੋਸ਼ਲ ਮੀਡੀਆ ਯੂਟਿਊਬ ਦੇ ਵੱਖ ਵੱਖ ਚੈਨਲਾਂ ਤੇ ਜਲਦ ਹਾਜ਼ਰ ਹੋ ਰਹੇ ਹਨ।

ਜਾਣਕਾਰੀ ਅਨੁਸਾਰ ਇਹ ਟਰੈਕ ਨੂੰ ਗੀਤਕਾਰ ਨਿੰਮਾ ਡੁਮਾਣਾ (ਫਰਾਂਸ) ਨੇ ਲਿਖਿਆ ਅਤੇ ਪ੍ਰਸਿੱਧ ਸੰਗੀਤਕਾਰ ਹਰੀ ਅਮਿਤ ਨੇ ਸੰਗੀਤਬੱਧ ਕੀਤਾ ਹੈ। ਵੀਡੀਓ ਐਡੀਟਰ ਡਰੈਕਟਰ ਕੁਲਦੀਪ ਸਿੰਘ ਸ਼ਾਹਕੋਟ ਵਲੋਂ ਤਿਆਰ ਕੀਤਾ ਗਿਆ ਹੈ।