Blog ਇਟਲੀ ਦੇ ਪ੍ਰਸਿੱਧ ਗਾਇਕ ਮੋਹਿਤ ਸ਼ਰਮਾਂ ਦਾ “ ਜੋਤ ਮਈਆ ਦੀ “ ਨਵਾਂ ਭਜਨ 3 ਅਕਤੂਬਰ ਨੂੰ ਹੋਵੇਗਾ ਰਿਲੀਜ਼ 1 month ago ਪੰਜਾਬ ਅਤੇ ਪੰਜਾਬੀਅਤ ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਪਿਛਲੇ ਲੰਮੇ ਸਮੇ ਤੋਂ ਆਪਣੀ ਸੁਰੀਲੀ ਤੇ ਮਿੱਠੀ ਅਵਾਜ਼ ਨਾਲ ਮਾਤਾ ਰਾਣੀ ਦੇ ਜਾਗਰਣਾਂ ਵਿੱਚ...