Month: July 2023

ਇਟਲੀ ਦੇ ਭਾਰਤੀਆਂ ਦੀ ਸੇਵਾ ਹਿੱਤ ਭਾਰਤੀ ਕੋਸਲੇਟ ਜਨਰਲ ਮਿਲਾਨ ,ਵੱਲੋਂ ਲੱਗੇ ਵਿਸ਼ੇਸ ਪਾਸਪੋਰਟ ਕੈਪ ਨਾਲ ਭਾਰਤੀ ਹੋਏ ਬਾਗੋਂ-ਬਾਗ

ਰੋਮ (ਦਲਵੀਰ ਕੈਂਥ )ਭਾਰਤ ਸਰਕਾਰ ਦੇ ਦਿਸ਼ਾਂ ਨਿਰਦੇਸ਼ਾ ਅਨੁਸਾਰ ਤੇ ਸਤਿਕਾਰਤ ਮੈਡਮ ਡਾ:ਨੀਨਾ ਮਲਹੋਤਰਾ ਰਾਜਦੂਤ ਭਾਰਤੀ ਅੰਬੈਂਸੀ ਰੋਮ ਅਤੇ ਮੈਡਮ ਟੀ ਅਜੁੰਗਲਾ ਜਾਮਿਰ ਭਾਰਤੀ ਕੋਸਲੇਟ […]

Read more

ਇੰਡੋ ਇਟਾਲੀਅਨ ਕਲੱਚਰਲ ਐਂਡ ਵੈਲਫੇਅਰ ਐਸੋਸੀਏਸ਼ਨ ਵਲੋਂ ਅਪ੍ਰੀਲੀਆ ਤੇ ਲਵੀਨੀਓ ਚ’ ਕਰਵਾਇਆ ਗਿਆ ਰਾਜਸਥਾਨੀ ਸੱਭਿਆਚਾਰ ਪ੍ਰੋਗਰਾਮ

ਭਾਰਤੀ ਦੂਤਾਵਾਸ ਰੋਮ ਦੇ ਸਹਿਯੋਗ ਨਾਲ ਰਾਜਸਥਾਨੀ ਕਲਾਕਾਰਾਂ ਵਲੋਂ ਕੀਤੇ ਜਾ ਰਹੇ ਇਟਲੀ ਦੇ ਵੱਖ ਵੱਖ ਸ਼ਹਿਰਾਂ ਵਿੱਚ ਸੱਭਿਆਚਾਰਕ ਪ੍ਰੋਗਰਾਮ * ” ਅਪ੍ਰੀਲੀਆ ਸ਼ਹਿਰ ਦੇ […]

Read more

ਇਟਲੀ:ਸ੍ਰੀ ਸਨਾਤਨ ਧਰਮ ਮੰਦਿਰ ਲਵੀਨੀਓ (ਰੋਮ) ਵਿਖੇ ਕਰਵਾਇਆ ਗਿਆ ਵਿਸ਼ਾਲ ਭਗਵਤੀ ਜਾਗਰਣ

ਸ਼ਰਧਾਲੂਆਂ ਵੱਲੋਂ ਭਾਰੀ ਗਿਣਤੀ ਵਿੱਚ ਕੀਤੀ ਗਈ ਸ਼ਮੂਲੀਅਤ ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਇਟਲੀ ਦੀ ਰਾਜਧਾਨੀ ਰੋਮ ਦੇ ਨਜ਼ਦੀਕ ਪੈਂਦੇ ਭਾਰਤੀ ਭਾਈਚਾਰੇ ਦੀ ਵਧ ਵਸੋ […]

Read more

ਪੰਜਾਬੀ ਨੌਜਵਾਨ ਅਮ੍ਰਿਤ ਮਾਨ ਦੀ ਇਟਲੀ ਦੀ ਬਾਲੀਬਾਲ ਟੀਮ ਵਿੱਚ ਚੋਣ

ਬਰੇਸ਼ੀਆ(ਇਟਲੀ) 29 ਜੁਲਾਈ – ਪੰਜਾਬ ਦੇ ਜਿਲਾ ਹੁਸ਼ਿਆਰਪੁਰ ਦੇ ਪਿੰਡ ਮਾਨਾ ਦੇ ਚੰਚਲ ਸਿੰਘ ਅਤੇ ਸੁਰਿੰਦਰ ਕੌਰ ਦੇ ਪੋਤਰੇ ਅਮ੍ਰਿਤ ਸਿੰਘ ਮਾਨ ਦੀ ਆਪਣੀ ਵਧੀਆ […]

Read more

…ਜਦੋਂ ਸਲੋਫਰਾ(ਅਵਲੀਨੋ) ਦੀਆਂ ਪੰਜਾਬਣਾਂ ਨੇ ਤੀਆਂ ਤੀਜ ਦੇ ਮੇਲੇ ‘ਚ ਨੱਚ-ਨੱਚ ਹਿਲਾ ਦਿੱਤੀ ਇਟਲੀ

ਪੰਜਾਬੀ ਪਹਿਰਾਵੇ ਵਿਚ ਸੱਜੀਆ ਮੁਟਿਆਰਾਂ ਰੱਜ ਰੱਜ ਪਾਈਆਂ ਬੋਲੀਆਂ ਤੇ ਪਾਇਆ ਗਿੱਧਾ* ਰੋਮ(ਕੈਂਥ,ਟੇਕ ਚੰਦ)ਇਟਲੀ ਦੇ ਸਭ ਤੋਂ ਵੱਡੇ ਸੂਬੇ ਕੰਪਾਨੀਆ ਦੀਆਂ ਖੂਬਸੂਰਤ ਪਹਾੜ੍ਹੀਆਂ ਦੀ ਗੋਦ […]

Read more

ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬ ਸਿੰਘ ਸਭਾ ਬੋਰਗੋ ਹਰਮਾਦਾ ਤੇਰਾਚੀਨਾ(ਲਾਤੀਨਾ) ਦੀ ਜੈਕਾਰਿਆ ਨਾਲ ਹੋਈ ਸਰਬਮੰਤੀ ਚੋਣ

ਰੋਮ(ਕੈਂਥ,ਟੇਕ ਚੰਦ )ਲਾਸੀਓ ਸੂਬੇ ਵਿੱਚ ਮਹਾਨ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਪਿਛਲੇ ਕਈ ਸਾਲਾਂ ਤੋਂ ਸੰਗਤਾਂ ਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ […]

Read more

ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀਓ (ਰੋਮ) ਵਿਖੇ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਤਿੰਨ ਹਫਤਿਆਂ ਦਾ ਲਗਾਇਆ ਗਿਆ ਖਾਲਸਾ ਕੈਂਪ 2023

ਖਾਲਸਾ ਕੈਂਪ ਵਿੱਚ ਭਾਗ ਲੈਣ ਵਾਲੇ ਬੱਚਿਆਂ ਦਾ ਕੀਤਾ ਗਿਆ ਸਨਮਾਨ * ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਬੀਤੇ ਦਿਨੀਂ ਗੁਰਦੁਆਰਾ ਗੋਬਿੰਦਸਰ ਸਾਹਿਬ ਵਿਖੇ ਸਮੂਹ ਸੰਗਤਾਂ […]

Read more

ਮਣੀਪੁਰ ਦੀ ਘਟਨਾ ਨੇ ਦੁਨੀਆਂ ਭਰ ਵਿੱਚ ਵੱਸਦੇ ਸਮੁੱਚੇ ਭਾਰਤੀ ਭਾਈਚਾਰੇ ਨੂੰ ਕੀਤਾ ਸ਼ਰਮਸ਼ਾਰ :-ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ

ਰੋਮ(ਕੈਂਥ,ਟੇਕ ਚੰਦ)ਮਣੀਪੁਰ ਦੀ ਘਟਨਾ ਨਾਲ ਇਨਸਾਨੀਅਤ ਹੋਈ ਸ਼ਰਮਸਾਰ ਪਰ ਕੀ ਕੀਤਾ ਜਾਵੇ।ਸ਼ੋਸ਼ਲ ਮੀਡੀਆ ਰਾਹੀਂ ਜੰਗਲ ਦੀ ਅੱਗ ਵਾਂਗ ਫੈਲੀ ਦਰਿੰਦਗੀ ਦੇ ਨੰਗੇ ਨਾਚ ਦੀ ਖਬਰ […]

Read more

ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬ ਜੀ ਦਾ ਵਿਆਹ ਪੁਰਬ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਵਿਖੇ

ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਕਵੈਂਟਰੀ ਵਿਖੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਦੇ ਵਿਆਹ ਪੁਰਬ ਨੂੰ ਮੁੱਖ ਰੱਖਦਿਆਂ ਸਮਾਗਮ ਕਰਵਾਇਆ ਗਿਆ ਜਿਸ […]

Read more

ਆਖਿ਼ਰ ਕਿਉਂ ਨਹੀਂ ਛੱਡਦੇ 2-2 ਦਹਾਕਿਆਂ ਤੋਂ ਗੁਰਦੁਆਰਿਆਂ ਦੇ ਪ੍ਰਧਾਨ ਬਣੇ ਕੁਰਸੀ,ਸੰਗਤ ਕਿੱਥੇ ਜਾ ਲਗਾਏ ਮਦਦ ਦੀ ਗੁਹਾਰ ਕਿਉਂ ਕਿ ਗੁਰਦੁਆਰੇ ਵਿੱਚ ਚੱਲਦਾ ਹੈ ਪ੍ਰਧਾਨ ਦਾ ਰਾਜ

ਮਾਮਲਾ ਗੁ:ਸ਼੍ਰੀ ਗੁਰੂ ਨਾਨਕ ਦੇਵ ਜੀ ਪਸੀਆਨੋ ਦੀ ਪੋਰਦੀਨੋਨੇ ਦੀ ਪ੍ਰਬੰਧਕ ਕਮੇਟੀ ਬਦਲਣ ਦਾ ਸੰਗਤਾਂ ਨੇ ਪ੍ਰਧਾਨ ਤੇ ਸੈਕਟਰੀ ਦੀ ਮੁਖਾਲਫ਼ ਤੋਂ ਬਾਅਦ ਕਰ ਦਿੱਤਾ […]

Read more