Month: December 2023

ਸਾਲ 2023 ਜਿੱਥੇ ਇਟਾਲੀਅਨ ਤੇ ਪ੍ਰਵਾਸੀਆਂ ਲਈ ਅਣਹੋਂਣੀਆਂ ਨਾਲ ਭਰਿਆ ਰਿਹਾ ਉੱਥੇ ਹੀ ਧਰਮ ਰਜਿਸਟਰਡ ਹੋਣ ਦੇ ਇਤਿਹਾਸਕ ਫੈਸਲੇ ਦੀ ਨਹੀਂ ਮੁੱਕੀ ਸਿੱਖ ਸੰਗਤ ਦੀ ਉਡੀਕ

ਰੋਮ(ਦਲਵੀਰ ਕੈਂਥ)ਸਾਲ 2023 ਭਾਰਤ ਇਟਲੀ ਦੇ ਵਾਪਰਕ ਸੰਬਧਤਾਂ ਦਾ 75ਵਾਂ ਸਾਲ ਦੋਨਾਂ ਦੇਸ਼ਾਂ ਦੀਆਂ ਸਰਕਾਰ ਨੇ ਗਹਿਗਚ ਹੋ ਇਸ ਵਰੇਗੰਢ ਨੂੰ ਮਨਾਇਆ।ਇਟਲੀ ਦੀ ਪ੍ਰਧਾਨ ਮੰਤਰੀ […]

Read more

ਭਾਰਤੀਆਂ ਦਾ ਮਹਿਬੂਬ ਦੇਸ਼ ਇਟਲੀ ਹੋਣ ਦੇ ਬਾਵਜੂਦ ਪਿਛਲੇ 20 ਸਾਲਾਂ ਦੌਰਾਨ 30 ਲੱਖ ਤੋਂ ਵਧੇਰੇ ਇਟਾਲੀਅਨ ਨੌਜਵਾਨਾਂ ਨੇ ਭੱਵਿਖ ਸੁੱਰਖਿਅਤ ਕਰਨ ਲਈ ਇਟਲੀ ਨੂੰ ਕਿਹਾ ਅਲਵਿਦਾ

ਰੋਮ(ਦਲਵੀਰ ਕੈਂਥ)ਇਟਲੀ ਬੇਸ਼ੱਕ ਭਾਰਤੀ ਖਾਸਕਰ ਪੰਜਾਬੀ ਲੋਕਾਂ ਦਾ ਮਹਿਬੂਬ ਦੇਸ਼ ਹੈ ਪਰ ਇਟਲੀ ਦੀ ਜਵਾਨੀ ਇਟਲੀ ਦੀ ਡਗਮਗਾ ਰਹੀ ਆਰਥਿਕਤਾ ਕਾਰਨ ਇਟਲੀ ਨੂੰ ਅਲਵਿਦਾ ਕਹਿਣ […]

Read more

ਸਿੰਘ ਸਾਹਿਬ ਗਿਆਨੀ ਰਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ( ਮੁੱਖੀ ਦਮਦਮੀ ਟਕਸਾਲ ) 30 ਦਸੰਬਰ ਸ਼ਨੀਵਾਰ ਨੂੰ ਇਟਲੀ ਆ ਰਹੇ ਹਨ – ਭਾਈ ਲਾਲ ਸਿੰਘ ਅਲੇਸਾਂਦਰੀਆ

ਦਮਦਮੀ ਟਕਸਾਲ ਸੰਗਰਾਵਾਂ ਇਟਲੀ ਦੇ ਪ੍ਰੈਸ ਸਕੱਤਰ ਭਾਈ ਲਾਲ ਸਿੰਘ ਅਲੇਸਾਂਦਰੀਆ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਕਿਹਾ ਕਿ ਕਾਫ਼ੀ ਲੰਮੇ ਸਮੇਂ ਤੋਂ ਇਟਲੀ ਦੀਆਂ […]

Read more

ਇਟਲੀ, ਭਾਈ ਝਿਰਮਲ ਸਿੰਘ ਦਾ ਹੋਇਆ ਦੇਹਾਂਤ

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਇਟਲੀ ਦੇ ਜ਼ਿਲ੍ਹਾ ਲਾਤੀਨਾ ਦੇ ਪ੍ਰਸਿੱਧ ਗੁਰਦੁਆਰਾ ਸਿੰਘ ਸਭਾ ਪੁਨਤੀਨੀਆ (ਨਵੀਂ ਇਮਾਰਤ 47 ਨੰ. ਰੋਡ) ਵਿਖੇ ਬਤੌਰ ਖ਼ਜ਼ਾਨਚੀ ਸੇਵਾਵਾਂ ਨਿਭਾ […]

Read more

ਗੁਰਦੁਆਰਾ ਸਿੰਘ ਸਭਾ ਨੋਵੇਲਾਰਾ,ਰੇਜੋ ਇਮੀਲੀਆ ਵਿਖੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਸਜਾਇਆ ਗਿਆ ਵਿਸ਼ੇਸ ਦੀਵਾਨ

ਪੰਥ ਪ੍ਰਸਿੱਧ ਢਾਡੀ ਜਵਾਲਾ ਸਿੰਘ ਪਤੰਗਾ ਦੇ ਜਥੇ ਵੱਲੋ ਸੰਗਤਾਂ ਨੂੰ ਢਾਡੀ ਵਾਰਾਂ ਰਾਂਹੀ ਸ਼ਹੀਦੀ ਸਾਕੇ ਦੇ ਸਨਮੁੱਖ ਕੀਤਾ ਗਿਆ ਰੋਮ ਇਟਲੀ(ਗੁਰਸ਼ਰਨ ਸਿੰਘ ਸੋਨੀ) ਇਟਲੀ […]

Read more

ਸ਼ਹੀਦ ਊਧਮ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਸੰਤ ਸੀਚੇਵਾਲ ਤੇ ਕਈ ਹੋਰ ਸ਼ਖ਼ਸੀਅਤਾਂ ਵੱਲੋਂ ਫੁੱਲ ਮਾਲਾਂਵਾਂ ਭੇਂਟ,

ਲੋਕ ਗਾਇਕ ਬਲਵੀਰ ਸ਼ੇਰਪੁਰੀ ਨੇ ਸ਼ਹੀਦਾਂ ਨੂੰ ਸਮਰਪਿਤ ਗੀਤਾਂ ਨਾਲ ਭਰੀ ਹਾਜ਼ਰੀ , ਸੁਲਤਾਨਪੁਰ ਲੋਧੀ 26 ਦਸੰਬਰ ਰਾਜ ਹਰੀਕੇ। ਦੇਸ਼ ਦੀ ਆਜ਼ਾਦੀ ਵਿੱਚ ਅਨੇਕਾਂ ਸੂਰਮਿਆਂ […]

Read more

ਉੱਤਰੀ ਇਟਲੀ ਦੇ ਪੰਜਾਬੀਆ ਦੀ ਵੱਧ ਵਸੋ ਵਾਲੇ ਸ਼ਹਿਰ ਬਰੇਸ਼ੀਆ ਵਿਖੇ 47 ਸਾਲਾਂ ਪੰਜਾਬੀ ਦਾ ਹੋਇਆ ਕਤਲ

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਵਿਦੇਸ਼ ਆਉਣਾ ਤਾਂ ਹਰ ਇੱਕ ਵਿਅਕਤੀ ਚਾਹੁੰਦਾ ਹੈ। ਪਰ ਵਿਦੇਸ਼ਾਂ ਵਿੱਚ ਆਏ ਦਿਨ ਪੰਜਾਬੀ ਲੋਕਾ ਦੀ ਬੇਵਕਤੀ ਮੌਤਾ ਨੇ ਦੇਸ਼ਾਂ […]

Read more

ਰਾਜਧਾਨੀ ਰੋਮ ਦੇ ਮਾਲਾਗ੍ਰੋਟਾ ਕੂੜੇ ਦੀ ਸਾਭ ਸੰਭਾਲ ਤੇ ਨਿਪਟਾਰੇ ਵਾਲੇ ਪਲਾਂਟ ਵਿੱਚ ਲੱਗੀ ਭਿਆਨਕ ਅੱਗ

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਰਾਜਧਾਨੀ ਰੋਮ ਦੇ ਮਾਲਾਗ੍ਰੋਟਾ ਦੇ ਕੂੜੇ ਦੀ ਸਾਂਭ ਸੰਭਾਲ ਤੇ ਨਿਪਟਾਰਾ ਕਰਨ ਵਾਲੇ ਵੱਡੇ ਪਲਾਂਟ ਵਿੱਚ ਭਿਆਨਕ ਅੱਗ ਲੱਗਣ ਦਾ […]

Read more

ਨਵੇਂ ਸਾਲ ਨੂੰ “ਜੀ ਆਇਆ”ਕਹਿਣ ਲਈ ਵਿਸੇ਼ਸ ਧਾਰਮਿਕ ਦੀਵਾਨ 31 ਦਸੰਬਰ ਨੂੰ ਗੁਰਦੁਆਰਾ ਸਾਹਿਬ ਸਿੰਘ ਸਭਾ ਨੋਵੇਲਾਰਾ ਰਿਜੋਇਮੀਲੀਆ ਵਿਖੇ

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਧਾਰਮਿਕ ਅਸਥਾਨਾਂ ਵਿਖੇ ਵੀ ਨਵੇਂ ਸਾਲ ਸੰਬੰਧੀ ਵਿਸੇ਼ਸ ਸਮਾਗਮ ਹੋ ਰਹੇ ਤੇ ਸਿੱਖ ਸੰਗਤ ਵੀ 31 ਦਸੰਬਰ 2023 ਨੂੰ ਨਵੇਂ […]

Read more

ਰੋਮ ਏਅਰਪੋਰਟ ਨੇੜੇ ਇੱਕ ਭਾਰਤੀ ਨੇ ਪਾਰਕਿੰਗ ਦੇ ਪੈਸੇ ਬਚਾਉਣ ਲਈ ਕਾਰ ਨੂੰ ਐਮਰਜੈਂਸੀ ਸੜਕ ਉਪੱਰ ਕਰ ਦਿੱਤਾ ਖੜ੍ਹਾ ਜਿਸ ਕਾਰਨ ਇਟਲੀ ਨਵੇਂ ਆਏ 40 ਸਾਲਾਂ ਪੰਜਾਬੀ ਦੀ ਗਈ ਜਾਨ

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ)ਇਨਸਾਨ ਕਈ ਵਾਰ ਕੁਝ ਪੈਸੇ ਬਚਾਉਣ ਲਈ ਅਜਿਹੀਆਂ ਗੁਸਤਾਖੀਆਂ ਨੂੰ ਅੰਜਾਮ ਦੇ ਦਿੰਦਾ ਹੈ ਜਿਹੜੀਆਂ ਕਿ ਕਿਸੇ ਦੀ ਜਾਨ ਦਾ ਖੋਅ […]

Read more