ਭਾਰਤੀ ਖਾਣਿਆਂ ਤੇ ਗ਼ਲਤ ਸ਼ਬਦਾਵਲੀ ਬੋਲਣ ਵਾਲੇ pucci ਤੇ ਮਾਨਤੋਵਾ ਵਿਚ F I R ਦਰਜ

ਮਾਨਤੋਵਾ (ਇਟਲੀ) (ਇੰਦਰਜੀਤ ਸਿੰਘ ਲੁਗਾਣਾ)ਬੀਤੀ ਦਿਨੀਂ ਇਟਲੀ ਦੇ ਕਾਮੇਡੀਅਨ pucci ਨੇ ਇਟਲੀ ਵਿੱਚ ਇਕ ਸ਼ੋਅ ਦੌਰਾਨ ਭਾਰਤੀ ਖਾਣਿਆਂ ਨੂੰ ਲੈ ਕੇ ਗ਼ਲਤ ਸ਼ਬਦਾਵਲੀ ਵਰਤੀ ਸੀ । ਜਿਸ ਤੇ ਕਾਰਵਾਈ ਕਰਦਿਆਂ ਇੰਡੀਅਨ ਨੈਸ਼ਨਲ ਕਾਂਗਰਸ ਇਟਲੀ ਦੇ ਪ੍ਰਧਾਨ ਦਿਲਬਾਗ ਸਿੰਘ ਚਾਨਾ,ਸ: ਮਨਜੀਤ ਸਿੰਘ,ਜਰਨੈਲ ਸਿੰਘ ਤੂਰ ਤੋ ਇਲਾਵਾ ਕਈ ਹੋਰ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਮਾਨਤੋਵਾ ਵਿਖੇ ਐੱਫ, ਆਈ ਆਰ ਦਰਜ ਕਰਵਾਈ ਹੈ ਜਿਸ ਵਿੱਚ ਲਿਖਿਆ ਹੈ ਕਿ ਕਾਮੇਡੀਅਨ pucci ਜਲਦ ਹੀ ਇਟਲੀ ਵਿੱਚ ਰਹਿੰਦੇ ਭਾਰਤੀ ਭਾਈਚਾਰੇ ਕੋਲੋਂ ਉਸ ਵੱਲੋਂ ਕੀਤੀ ਗ਼ਲਤੀ ਦੀ ਮੁਆਫ਼ੀ ਮੰਗੇ। ਭਾਰਤੀ ਭਾਈਚਾਰੇ ਦੇ ਇਨ੍ਹਾਂ ਆਗੂਆਂ ਨੇ ਇਟਲੀ ਵਿੱਚ ਰਹਿੰਦੇ ਸਮੂਹ ਭਾਰਤੀਆਂ ਨੂੰ ਅਪੀਲ ਕੀਤੀ ਕਿ ਬਾਕੀ ਭਾਰਤੀ ਵੀ ਆਪਣੇ ਆਪਣੇ ਜ਼ਿਲ੍ਹਿਆਂ ਵਿੱਚ ਕਾਮੇਡੀਅਨ pucci ਖ਼ਿਲਾਫ਼ ਐੱਫ, ਆਈ, ਆਰ ਦਰਜ ਕਰਵਾਉਣ ਅਗਰ ਜੇ ਕਿਸੇ ਨੂੰ ਸਾਡੀ ਐੱਫ, ਆਈ,ਆਰ ਦੀ ਲੋਡ਼ ਹੈ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹਨ|ਮਾਨਤੋਵਾ (ਇਟਲੀ) (ਇੰਦਰਜੀਤ ਸਿੰਘ ਲੁਗਾਣਾ)ਬੀਤੀ ਦਿਨੀਂ ਇਟਲੀ ਦੇ ਕਾਮੇਡੀਅਨ pucci ਨੇ ਇਟਲੀ ਵਿੱਚ ਇਕ ਸ਼ੋਅ ਦੌਰਾਨ ਭਾਰਤੀ ਖਾਣਿਆਂ ਨੂੰ ਲੈ ਕੇ ਗ਼ਲਤ ਸ਼ਬਦਾਵਲੀ ਵਰਤੀ ਸੀ । ਜਿਸ ਤੇ ਕਾਰਵਾਈ ਕਰਦਿਆਂ ਇੰਡੀਅਨ ਨੈਸ਼ਨਲ ਕਾਂਗਰਸ ਇਟਲੀ ਦੇ ਪ੍ਰਧਾਨ ਦਿਲਬਾਗ ਸਿੰਘ ਚਾਨਾ,ਸ: ਮਨਜੀਤ ਸਿੰਘ,ਜਰਨੈਲ ਸਿੰਘ ਤੂਰ ਤੋ ਇਲਾਵਾ ਕਈ ਹੋਰ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਮਾਨਤੋਵਾ ਵਿਖੇ ਐੱਫ, ਆਈ ਆਰ ਦਰਜ ਕਰਵਾਈ ਹੈ ਜਿਸ ਵਿੱਚ ਲਿਖਿਆ ਹੈ ਕਿ ਕਾਮੇਡੀਅਨ pucci ਜਲਦ ਹੀ ਇਟਲੀ ਵਿੱਚ ਰਹਿੰਦੇ ਭਾਰਤੀ ਭਾਈਚਾਰੇ ਕੋਲੋਂ ਉਸ ਵੱਲੋਂ ਕੀਤੀ ਗ਼ਲਤੀ ਦੀ ਮੁਆਫ਼ੀ ਮੰਗੇ। ਭਾਰਤੀ ਭਾਈਚਾਰੇ ਦੇ ਇਨ੍ਹਾਂ ਆਗੂਆਂ ਨੇ ਇਟਲੀ ਵਿੱਚ ਰਹਿੰਦੇ ਸਮੂਹ ਭਾਰਤੀਆਂ ਨੂੰ ਅਪੀਲ ਕੀਤੀ ਕਿ ਬਾਕੀ ਭਾਰਤੀ ਵੀ ਆਪਣੇ ਆਪਣੇ ਜ਼ਿਲ੍ਹਿਆਂ ਵਿੱਚ ਕਾਮੇਡੀਅਨ pucci ਖ਼ਿਲਾਫ਼ ਐੱਫ, ਆਈ, ਆਰ ਦਰਜ ਕਰਵਾਉਣ ਅਗਰ ਜੇ ਕਿਸੇ ਨੂੰ ਸਾਡੀ ਐੱਫ, ਆਈ,ਆਰ ਦੀ ਲੋਡ਼ ਹੈ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹਨ|

Leave a Reply

Your email address will not be published. Required fields are marked *