ਇਟਲੀ ਦੇ ਸ਼ਹਿਰ ਮਰਾਕਾਤੋ ਸਰਾਚੀਨੋ’ਚ ਸ਼ਹੀਦ ਹੋਏ ਸਿੱਖ ਫ਼ੌਜੀਆਂ ਦੀ ਯਾਦ ਵਿੱਚ ਸ਼ਰਧਾਂਜਲੀ ਸਮਾਗਮ ਕਰਵਾਇਆ

ਮਿਲਾਨ (ਇਟਲੀ),11 ਅਕਤੂਬਰ(ਇੰਦਰਜੀਤ ਸਿੰਘ ਲੁਗਾਣਾ)- ਦੂਜੀ ਸੰਸਾਰ ਜੰਗ ਦÏਰਾਨ ਇਟਲੀ ਦੇ ਵੱਖ-ਵੱਖ ਸ਼ਹਿਰਾਂ ‘ਚ ਸ਼ਹੀਦ ਹੋਏ ਸਿੱਖ ਫ਼ੌਜੀਆਂ ਨੂੰ ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰ ਕਮੇਟੀ ਇਟਲੀ ਵਲੋਂ ਸ਼ਰਧਾਂਜਲੀ ਸਮਾਗਮ ਆਯੋਜਿਤ ਕੀਤੇ ਜਾ ਰਹੇ ਹਨ ਇਸ ਤਹਿਤ ਇਟਲੀ ਦੇ ਸ਼ਹਿਰ ਮਰਾਕਾਤੋ ਸਰਾਚੀਨੋ ‘ਚ ਸ਼ਹੀਦ ਹੋਏ ਸਿੱਖ ਫ਼ੌਜੀਆਂ ਦਾ ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ (ਰਜਿ), ਇਟਲੀ ਅਤੇ ਮਰਾਕਾਤੋ ਸਰਾਚੀਨੋ ਦੇ ਪ੍ਰਸ਼ਾਸਨ ਵਲੋਂ ਮਿਲ ਕੇ 78ਵਾਂ ਸ਼ਹੀਦੀ ਦਿਵਸ ਮਨਾਇਆ ਗਿਆ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਿ੍ਥੀਪਾਲ ਸਿੰਘ ਨੇ ਦੱਸਿਆ ਕਿ ਇਸ ਸਮਾਗਮ’ਚ ਮਰਕਾਤੋ ਸਰਾਚੀਨੋ ਦੀ ਮੇਅਰ ਸ੍ਰੀਮਤੀ ਰੋਸੀ ਅਤੇ ਕਮੇਟੀ ਦੇ ਮੈਂਬਰਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ|ਇਸ ਮੌਕੇ ਪੈਦਲ ਮਾਰਚ ਦਾ ਆਯੋਜਨ ਵੀ ਕੀਤਾ ਗਿਆ,ਜਿਸ ‘ਚ ਸ਼ਹਿਰ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਇਲਾਵਾ ਵੱਡੀ ਗਿਣਤੀ ‘ਚ ਇਟਾਲੀਅਨ ਲੋਕਾਂ ਨੇ ਵੀ ਭਾਗ ਲਿਆ ਸਮਾਗਮ ‘ਚ ਕਮੇਟੀ ਦੇ ਮੈਂਬਰ ਪਿ੍ਥੀਪਾਲ ਸਿੰਘ, ਸਤਿਨਾਮ ਸਿੰਘ, ਗੁਰਮੇਲ ਸਿੰਘ ਭੱਟੀ, ਜਸਵੀਰ ਸਿੰਘ ਧਨੋਤਾ, ਕੁਲਜੀਤ ਸਿੰਘ, ਪਰਿਮੰਦਰ ਸਿੰਘ, ਇਕਬਾਲ ਸਿੰਘ ਸੋਡੀ, ਨਰਿੰਦਰ ਸੈਣੀ, ਜੀਤ ਸਿੰਘ ਮਾਸਟਰ, ਰਾਵਿੰਦਰ ਸਿੰਘ ਭਾਉ, ਜੀਤ ਸਿੰਘ ਸ਼ਾਮਿਲ ਹੋਏ|ਮਿਲਾਨ (ਇਟਲੀ),11 ਅਕਤੂਬਰ(ਇੰਦਰਜੀਤ ਸਿੰਘ ਲੁਗਾਣਾ)- ਦੂਜੀ ਸੰਸਾਰ ਜੰਗ ਦÏਰਾਨ ਇਟਲੀ ਦੇ ਵੱਖ-ਵੱਖ ਸ਼ਹਿਰਾਂ ‘ਚ ਸ਼ਹੀਦ ਹੋਏ ਸਿੱਖ ਫ਼ੌਜੀਆਂ ਨੂੰ ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰ ਕਮੇਟੀ ਇਟਲੀ ਵਲੋਂ ਸ਼ਰਧਾਂਜਲੀ ਸਮਾਗਮ ਆਯੋਜਿਤ ਕੀਤੇ ਜਾ ਰਹੇ ਹਨ ਇਸ ਤਹਿਤ ਇਟਲੀ ਦੇ ਸ਼ਹਿਰ ਮਰਾਕਾਤੋ ਸਰਾਚੀਨੋ ‘ਚ ਸ਼ਹੀਦ ਹੋਏ ਸਿੱਖ ਫ਼ੌਜੀਆਂ ਦਾ ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ (ਰਜਿ), ਇਟਲੀ ਅਤੇ ਮਰਾਕਾਤੋ ਸਰਾਚੀਨੋ ਦੇ ਪ੍ਰਸ਼ਾਸਨ ਵਲੋਂ ਮਿਲ ਕੇ 78ਵਾਂ ਸ਼ਹੀਦੀ ਦਿਵਸ ਮਨਾਇਆ ਗਿਆ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਿ੍ਥੀਪਾਲ ਸਿੰਘ ਨੇ ਦੱਸਿਆ ਕਿ ਇਸ ਸਮਾਗਮ’ਚ ਮਰਕਾਤੋ ਸਰਾਚੀਨੋ ਦੀ ਮੇਅਰ ਸ੍ਰੀਮਤੀ ਰੋਸੀ ਅਤੇ ਕਮੇਟੀ ਦੇ ਮੈਂਬਰਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ|ਇਸ ਮੌਕੇ ਪੈਦਲ ਮਾਰਚ ਦਾ ਆਯੋਜਨ ਵੀ ਕੀਤਾ ਗਿਆ,ਜਿਸ ‘ਚ ਸ਼ਹਿਰ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਇਲਾਵਾ ਵੱਡੀ ਗਿਣਤੀ ‘ਚ ਇਟਾਲੀਅਨ ਲੋਕਾਂ ਨੇ ਵੀ ਭਾਗ ਲਿਆ ਸਮਾਗਮ ‘ਚ ਕਮੇਟੀ ਦੇ ਮੈਂਬਰ ਪਿ੍ਥੀਪਾਲ ਸਿੰਘ, ਸਤਿਨਾਮ ਸਿੰਘ, ਗੁਰਮੇਲ ਸਿੰਘ ਭੱਟੀ, ਜਸਵੀਰ ਸਿੰਘ ਧਨੋਤਾ, ਕੁਲਜੀਤ ਸਿੰਘ, ਪਰਿਮੰਦਰ ਸਿੰਘ, ਇਕਬਾਲ ਸਿੰਘ ਸੋਡੀ, ਨਰਿੰਦਰ ਸੈਣੀ, ਜੀਤ ਸਿੰਘ ਮਾਸਟਰ, ਰਾਵਿੰਦਰ ਸਿੰਘ ਭਾਉ, ਜੀਤ ਸਿੰਘ ਸ਼ਾਮਿਲ ਹੋਏ|

Leave a Reply

Your email address will not be published. Required fields are marked *