ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਸਾਲ 2022 ‘ਚ ਕਿਹੜੇ ਪੰਜਾਬੀ ਕਲਾਕਾਰ ਸਭ ਤੋਂ ਅਮੀਰ ਰਹੇ। ਇੱਥੇ ਦੇਖੋ ਲਿਸਟ:

Top 10 Richest Punjabi Singers:

Richest Punjabi Singers 2022: ਪੰਜਾਬੀ ਮਿਊਜ਼ਿਕ ਤੇ ਗਾਣਿਆਂ ਦੇ ਦੀਵਾਨੇ ਦੇਸ਼ ‘ਚ ਹੀ ਨਹੀਂ ਸਗੋਂ ਪੂਰੀ ਦੁਨੀਆ ‘ਚ ਹਨ। ਪੰਜਾਬੀ ਗੀਤ ਹਰ ਦੇਸ਼ ‘ਚ ਸੁਣੇ ਜਾਂਦੇ ਹਨ। ਇਸ ਦਾ ਸਬੂਤ ਹੈ ਵਿਦੇਸ਼ੀ ਲੋਕਾਂ ਦੇ ਵੀਡੀਓਜ਼ ਜੋ ਉਹ ਪੰਜਾਬੀ ਗੀਤਾਂ ‘ਤੇ ਬਣਾਉਂਦੇ ਹਨ। ਹਾਲ ਹੀ ਅਮਰੀਕਨ ਗੋਰਿਆਂ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ ਜਿਸ ਵਿੱਚ ਉਹ ‘ਕਾਲਾ ਚਸ਼ਮਾ’ ਗਾਣੇ ਤੇ ਡਾਂਸ ਕਰ ਰਹੇ ਸੀ। ਇਸ ਦੇ ਨਾਲ ਨਾਲ ਹਾਲ ਹੀ ਕਿਲੀ ਪੌਲ ਵੱਲੋਂ ਐਮੀ ਵਿਰਕ ਦੇ ਸੁਪਰਹਿੱਟ ਗਾਣੇ ‘ਚੰਨ ਸਿਤਾਰੇ’ ‘ਤੇ ਰੀਲ ਬਣਾਈ ਗਈ। ਜਿਸ ਨੂੰ ਹੁਣ ਤੱਕ ਲੱਖਾਂ ਲਾਈਕ ਮਿਲ ਚੁੱਕੇ ਹਨ। ਅਜਿਹੀਆਂ ਹੋਰ ਕਈ ਉਦਾਹਰਨਾਂ ਹਨ, ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਪੰਜਾਬੀ ਗੀਤਾਂ ਦੇ ਦੀਵਾਨੇ ਪੂਰੀ ਦੁਨੀਆ ‘ਚ ਹਨ। ਤਾਂ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਸਾਲ 2022 ‘ਚ ਕਿਹੜੇ ਪੰਜਾਬੀ ਕਲਾਕਾਰ ਸਭ ਤੋਂ ਅਮੀਰ ਰਹੇ। ਇੱਥੇ ਦੇਖੋ ਲਿਸਟ:

Sharry Mann – $78 Million net worth ਸ਼ੈਰੀ ਮਾਨ ਦਾ ਨਾਂ ਇਸ ਲਿਸਟ ‘ਚ ਟੌਪ ‘ਤੇ ਹੈ। ਜੀ ਹਾਂ, ਤੁਹਾਨੂੰ ਸ਼ਾਇਦ ਯਕੀਨ ਨਹੀਂ ਹੋਵੇਗਾ ਕਿ ਸ਼ੈਰੀ ਮਾਨ ਦੇ ਪੂਰੀ ਦੁਨੀਆ ‘ਚ ਜ਼ਬਰਦਸਤ ਫੈਨਜ਼ ਹਨ। ਹਾਲ ਹੀ ਚ ਗਾਇਕ ਨੇ ਕਰੋੜਾਂ ਦੀ ਕੀਮਤ ਵਾਲੀ ਟੈਸਲਾ ਕਾਰ ਵੀ ਖਰੀਦੀ ਹੈ। ਇਸ ਤੋਂ ਤੁਸੀਂ ਖੁਦ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਉਹ ਕਿੰਨਾ ਅਮੀਰ ਹੈ। ਇੱਕ ਰਿਪੋਰਟ ਦੇ ਮੁਤਾਬਕ 2022 ‘ਚ ਸ਼ੈਰੀ ਮਾਨ ਦੀ ਕੁੱਲ ਜਾਇਦਾਦ 78 ਮਿਲੀਅਨ ਡਾਲਰ ਯਾਨਿ 638 ਕਰੋੜ ਰੁਪਏ ਦੱਸੀ ਜਾਂਦੀ ਹੈ। ਇਹੀ ਨਹੀਂ ਕਿ ਗਾਇਕ ਦੀ ਕਮਾਈ ਦਾ ਸਾਧਨ ਸਿਰਫ਼ ਗਾਇਕੀ ਹੀ ਹੈ, ਸਗੋਂ ਸ਼ੈਰੀ ਸੋਸ਼ਲ ਮੀਡੀਆ ਤੋਂ ਵੀ ਤਗੜੀ ਕਮਾਈ ਕਰਦੇ ਹਨ। ਸ਼ੈਰੀ ਦੇ ਕਰੀਅਰ ਬਾਰੇ ਗੱਲ ਕਰੀਏ ਤਾਂ ਗਾਇਕ ਨੇ ਸਿਵਲ ਇੰਜਨੀਅਰਿੰਗ ਦੀ ਪੜ੍ਹਾਈ ਕੀਤੀ ਹੋਈ ਹੈ। ਇਸ ਦੇ ਨਾਲ ਨਾਲ 2011 ‘ਚ ਸ਼ੈਰੀ ਦੀ ਐਲਬਮ ‘ਯਾਰ ਅਣਮੁੱਲੇ’ ਨੇ ਉਨ੍ਹਾਂ ਨੂੰ ਜ਼ਬਰਦਸਤ ਪ੍ਰਸਿੱਧੀ ਦਿੱਤੀ। ਉਨ੍ਹਾਂ ਦੇ ਗਾਣਿਆਂ ‘ਤੇ ਮਿਲੀਅਨ ਦੇ ਵਿੱਚ ਵਿਊਜ਼ ਹੁੰਦੇ ਹਨ।

Sharry got a bachelor’s degree in civil engineering before pursuing a career in singing. Hailing from Mohali, he started his career in 2011 with the song ‘Yaar Anmulle‘, which became an instant hit with people. He went on to give hit songs like ‘Chandigarh Waliye’, ‘Sohne Mukhde’,’Bhul Jayin Na’, ‘Yenkne’ and ‘Cute Munda’. Later, he made his acting debut with Oye Hoye Pyar Ho Gaya. Sharry won the Best Music Video at Brit Asia TV Music Awards for his song ‘Yaar Chadeya‘.

Gurdas Mann – $50-55 million net worth ਗੁਰਦਾਸ ਮਾਨ ਦਾ ਨਾਂ ਇਸ ਲਿਸਟ ‘ਚ ਦੂਜੇ ਨੰਬਰ ‘ਤੇ ਹੈ। ਗੁਰਦਾਸ ਮਾਨ ਇੰਡਸਟਰੀ ਦੇ ਦੂਜੇ ਸਭ ਤੋਂ ਅਮੀਰ ਗਾਇਕ ਹਨ। ਉਨ੍ਹਾਂ ਨੂੰ ਪੰਜਾਬੀ ਗਾਇਕੀ ਦਾ ਬਾਬਾ ਬੋਹੜ ਕਿਹਾ ਜਾਂਦਾ ਹੈ। ਉਹ ਤਕਰੀਬਨ 4 ਦਹਾਕਿਆਂ ਤੋਂ ਪਾਲੀਵੁੱਡ ‘ਤੇ ਰਾਜ ਕਰ ਰਹੇ ਹਨ। ਉਨ੍ਹਾਂ ਦੀ ਜਾਇਦਾਦ ਦੀ ਗੱਲ ਕੀਤੀ ਜਾਏ ਤਾਂ 2022 ‘ਚ ਉਨ੍ਹਾਂ ਦੀ ਕੁੱਲ ਜਾਇਦਾਦ 50-55 ਮਿਲੀਅਨ ਡਾਲਰ ਯਾਨਿ 450 ਕਰੋੜ ਰੁਪਏ ਹੈ। ਗੁਰਦਾਸ ਮਾਨ ਦੀ ਕਮਾਈ ਦਾ ਸਾਧਨ ਗਾਇਕੀ, ਸੋਸ਼ਲ ਮੀਡੀਆ, ਤੇ ਸਟੇਜ ਸ਼ੋਅਜ਼ ਦੱਸੇ ਜਾਂਦੇ ਹਨ।

Gurdas Mann started his career when a producer approached him to perform the song ‘Dil Da Mamla Hai‘ on DD National, which was also his big break. He has recorded albums like Wah Ni Jawaniye, Chugliyaan, Yaar Mera Pyar and Peerh Prahoni. Moreover, he is the only Punjabi singer to win the national award for Best Male Playback Singer at National Film Awards.

Jazzy B – $50 million net worth (reportedly)ਜਲੰਧਰ ਦੀ ਜੰਮੇ ਤੇ ਕੈਨੇਡਾ ‘ਚ ਪਲੇ ਜੈਜ਼ੀ ਬੀ ਆਪਣੇ ਜ਼ਮਾਨੇ ਦੇ ਇੰਡਸਟਰੀ ਦੇ ਟੌਪ ਗਾਇਕ ਰਹੇ ਹਨ। ਇਸ ਸਮੇਂ ਜੈਜ਼ੀ ਬੀ ਕੈਨੇਡਾ ਦੇ ਬ੍ਰਿਟੀਸ਼ ਕੋਲੰਬੀਆ ਸੂਬੇ ਦੇ ਸਰੀ ਸ਼ਹਿਰ ਦੇ ਵਸਨੀਕ ਹਨ। ਉਨ੍ਹਾਂ ਦੀ ਪਹਿਲੀ ਐਲਬਮ ‘ਘੁੱਗੀਆਂ ਦਾ ਜੋੜਾ’ ਸਾਲ 1993 ‘ਚ ਆਈ ਸੀ। ਇੱਥੋਂ ਤੱਕ ਕਿ ਬਾਲੀਵੁੱਡ ਦੇ ਦਿੱਗਜ ਕਲਾਕਾਰ ਜੌਨ ਅਬਰਾਹਮ ਨੇ ਆਪਣਾ ਕਰੀਅਰ ਜੈਜ਼ੀ ਬੀ ਦੇ ਗਾਣੇ ‘ਸੂਰਮਾ’ ਤੋਂ ਸ਼ੁਰੂ ਕੀਤਾ ਸੀ। ਜੈਜ਼ੀ ਬੀ ਦੀ ਜਾਇਦਾਦ ਦੀ ਗੱਲ ਕੀਤੀ ਜਾਵੇ ਤਾਂ ਉਹ 50 ਮਿਲੀਅਨ ਡਾਲਰ ਯਾਨਿ 409 ਕਰੋੜ ਰੁਪਏ ਜਾਇਦਾਦ ਦੇ ਮਾਲਕ ਹਨ। ਉਹ ਫਿਲਮ ‘ਸਨੋਮੈਨ’ ਨਾਲ ਪੰਜਾਬੀ ਫਿਲਮਾਂ ‘ਚ ਵਾਪਸੀ ਕਰ ਰਹੇ ਹਨ।

Born in Jalandhar, Jazzy B was brought up in Surrey, British Columbia, Canada. His first album ‘Gugiyan Da Jora’, released in 1993. In fact, actor John Abraham started his modelling career with his song ‘Surma‘. With songs like ‘Jugni’, ‘Fukraa’, and ‘Glassy’, he became popular. He worked with Snoop Dogg for the song ‘Most Wanted‘ in 2015.

Yo Yo Honey Singh – $25 Million net worth (reportedly) Yo Yo Honey Singh is one of the most popular Punjabi singers. The track ‘Gabru‘ from his album International Villager in 2011 topped the Asian music charts, and even the official BBC Asian charts. He has made songs like ‘High Heels’, ‘Break Up Party’, ‘Blue Eyes’ and ‘First Kiss’ that became widely known.

ਯੋ ਯੋ ਹਨੀ ਸਿੰਘ ਉਹ ਕਲਾਕਾਰ ਹੈ, ਜਿਸ ਨੇ ਪੰਜਾਬੀ ਇੰਡਸਟਰੀ ‘ਚ ਸਭ ਤੋਂ ਪਹਿਲਾਂ ਰੈਪ ਦੀ ਸ਼ੁਰੂਆਤ ਕੀਤੀ ਸੀ। ਉਹ ਪੰਜਾਬੀ ਇੰਡਸਟਰੀ ਦੇ ਸਭ ਤੋਂ ਪ੍ਰਸਿੱਧ ਗਾਇਕ ਤੇ ਰੈਪਰਾਂ ‘ਚੋਂ ਇੱਕ ਹੈ। ਇਹੀ ਨਹੀਂ ਹਨੀ ਸਿੰਘ ਨੇ ਬਾਲੀਵੁੱਡ ‘ਚ ਵੀ ਕਾਫੀ ਨਾਮ ਕਮਾਇਆ ਸੀ। ਉਸ ਦੇ ਕਈ ਗਾਣੇ ਏਸ਼ੀਅਨ ਬਿਲਬੋਰਡ ਚਾਰਟਾਂ ‘ਚ ਟੌਪ ‘ਤੇ ਰਹੇ ਹਨ। ਇੱਕ ਰਿਪੋਰਟ ਮੁਤਾਬਕ ਹਨੀ ਸਿੰਘ ਕੁੱਲ 25 ਮਿਲੀਅਨ ਡਾਲਰ ਯਾਨਿ 204 ਕਰੋੜ ਦੀ ਜਾਇਦਾਦ ਦਾ ਮਾਲਕ ਹੈ। ਉਹ ਗਾਇਕੀ ਦੇ ਨਾਲ ਨਾਲ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਵੀ ਮੋਟੀ ਕਮਾਈ ਕਰਦਾ ਹੈ।

Harrdy Sandhu – $21 million met worth (reportedly) – ਹਾਰਡੀ ਸੰਧੂ ਉਨ੍ਹਾਂ ਪੰਜਾਬੀ ਗਾਇਕਾਂ ‘ਚੋਂ ਇਕ ਹੈ, ਜਿਸ ਨੇ ਪੰਜਾਬੀ ਇੰਡਸਟਰੀ ਦੇ ਨਾਲ ਨਾਲ ਬਾਲੀਵੁੱਡ ਇੰਡਸਟਰੀ ‘ਚ ਵੀ ਪ੍ਰਸਿੱਧੀ ਹਾਸਲ ਕੀਤੀ। ਹਾਰਡੀ ਸੰਧੂ ‘83’ ਤੇ ‘ਕੋਡ ਨੇਮ ਤਿਰੰਗਾ’ ਵਰਗੀਆਂ ਫਿਲਮਾਂ ‘ਚ ਐਕਟਿੰਗ ਦੇ ਜੌਹਰ ਵੀ ਦਿਖਾ ਚੁੱਕਿਆ ਹੈ। ਇੱਕ ਰਿਪੋਰਟ ਮੁਤਾਬਕ ਹਾਰਡੀ ਸੰਧੂ ਕੁੱਲ 21 ਮਿਲੀਅਨ ਡਾਲਰ ਯਾਨਿ 171 ਕਰੋੜ ਜਾਇਦਾਦ ਦਾ ਮਾਲਕ ਹੈ।

Harrdy was interested in cricket initially, and was even part of the 2004 Under-19 Cricket World Cup Indian squad. Due to an injury, he had to quit cricket and thus, shifted to singing. His first album “This is Harrdy Sandhu” came out in 2011. With singers like B Praak and Jaani, he gave tracks like ‘Joker’, ‘Backbone’, ‘Horn Blow’, and ‘Yaar Ni Milya’. He became widely popular with hit singles like ‘Superstar’, ‘Dance Like’, ‘Jee Karda’, ‘Titliaan Warga’ and ‘Bijlee Bijlee’.

Diljit Dosanjh – $20 Million net worth (reportedly) – Diljit released his first album Ishq Da Uda Ada in 2004. His break came with the film Tere Naal Love Ho Gaya’s single called ‘Pee Pa Pee Pa‘. He then made his acting debut with Jatt & Juliet in 2012. He has acted in several Punjabi films and Bollywood films like Udta Punjab and Good Newzz.

ਦਿਲਜੀਤ ਦੋਸਾਂਝ ਇੰਡਸਟਰੀ ਦੇ ਟੌਪ ਗਾਇਕ ਹੀ ਨਹੀਂ, ਬਲਕਿ ਬੇਹਤਰੀਨ ਅਦਾਕਾਰ ਵੀ ਹਨ। ਉਹ ਜਿੰਨੀ ਵਧੀਆ ਗਾਇਕੀ ਕਰਦੇ ਹਨ, ਉਨੀਂ ਹੀ ਵਧੀਆ ਉਨ੍ਹਾਂ ਦੀ ਐਕਟਿੰਗ ਹੈ। ਦਿਲਜੀਤ ਵੀ ਉਨ੍ਹਾਂ ਪੰਜਾਬੀ ਸਟਾਰਜ਼ ਵਿੱਚੋਂ ਇੱਕ ਹਨ, ਜਿਨ੍ਹਾਂ ਨੇ ਪਾਲੀਵੁੱਡ ਦੇ ਨਾਲ ਨਾਲ ਬਾਲੀਵੁੱਡ ‘ਚ ਵੀ ਜ਼ਬਰਦਸਤ ਨਾਮ ਕਮਾਇਆ ਹੈ। ਇੱਕ ਰਿਪੋਰਟ ਮੁਤਾਬਕ 2022 ;ਚ ਦਿਲਜੀਤ ਦੋਸਾਂਝ ਦੀ ਕੁੱਲ ਜਾਇਦਾਦ 20 ਮਿਲੀਅਨ ਡਾਲਰ ਯਾਨਿ 163 ਕਰੋੜ ਰੁਪਏ ਹੈ। ਉਨ੍ਹਾਂ ਦੀ ਕਮਾਈ ਦਾ ਸਾਧਨ ਗਾਇਕੀ, ਸੋਸ਼ਲ ਮੀਡੀਆ ਤੇ ਸਟੇਜ ਸ਼ੋਅਜ਼ ਹਨ।

Jass Manak – $16 Million net worth (reportedly) – Jass is known for his songs like ‘Prada’, ‘Suit Punjabi’, ‘Lehanga’, ‘Viah’ and ‘Boss‘. His song ‘Lehanga‘ became immensely popular and featured in the UK Asian Music Chart and the Global YouTube weekly chart.

ਜੱਸ ਮਾਣਕ ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ ‘ਚੋਂ ਇੱਕ ਹੈ। ਖਾਸ ਕਰਕੇ ਕੁੜੀਆਂ ਵਿਚਾਲੇ ਗਾਇਕ ਦੀ ਜ਼ਬਰਦਸਤ ਫੈਨ ਫਾਲੋਇੰਗ ਹੈ। ਕੁੜੀਆਂ ਉਸ ਦੇ ਕਿਊਟ ਚਿਹਰੇ ‘ਤੇ ਆਪਣੀ ਜਾਨ ਛਿੜਕਦੀਆਂ ਹਨ। ਉਸ ਨੇ ਆਪਣੇ ਕਰੀਅਰ ‘ਚ ਪਰਾਡਾ, ਸੂਟ ਪੰਜਾਬੀ ਤੇ ਲਹਿੰਗਾ ਵਰਗੇ ਸ਼ਾਨਦਾਰ ਗੀਤ ਦਿੱਤੇ ਹਨ। ਇਨ੍ਹਾਂ ਗਾਣਿਆਂ ‘ਤੇ ਵਿਊਜ਼ ਅਰਬਾਂ ਵਿੱਚ ਹਨ। ਰਿਪੋਰਟ ਮੁਤਾਬਕ ਜੱਸ ਮਾਣਕ ਕੁੱਲ 16 ਮਿਲੀਅਨ ਡਾਲਰ ਯਾਨਿ 130 ਕਰੋੜ ਜਾਇਦਾਦ ਦਾ ਮਾਲਕ ਹੈ।

Daler Mehndi – $15 Million net worth (reportedly) – Daler Mehndi is yet again one of the most popular Punjabi singers. His debut album launched in 1995, Bolo Ta Ra Ra, sold over 20 million copies. He has some best known albums to his name like Tunak Tunak Tun, Balle Balle, and Ek Dana. He composed and performed the popular track ‘Na Na Na Re‘ in 1997.

ਦਲੇਰ ਮਹਿੰਦੀ ਦਾ ਨਾਂ ਸੁਪਰਹਿੱਟ ਪੰਜਾਬੀ ਗਾਇਕਾਂ ‘ਚ ਗਿਣਿਆ ਜਾਂਦਾ ਹੈ। ਉਹ ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ ;ਚੋਂ ਇੱਕ ਰਹੇ ਹਨ। ਉਨ੍ਹਾਂ ਨੇ ਆਪਣੇ ਗਾਇਕੀ ਦੇ ਕਰੀਅਰ ਦੀ ਸ਼ੁਰੂਆਤ 1995 ‘ਚ ਐਲਬਮ ‘ਬੋਲੋ ਤਾ ਰਾ ਰਾ’ ਤੋਂ ਕੀਤੀ ਸੀ। ਉਸ ਸਮੇਂ ਇਸ ਐਲਬਮ 20 ਮਿਲੀਅਨ ਯਾਨਿ 2 ਕਰੋੜ ਕਾਪੀਆਂ ਵਿਕੀਆਂ ਸੀ। ਪਹਿਲੀ ਹੀ ਐਲਬਮ ਨੇ ਦਲੇਰ ਨੂੰ ਸਟਾਰ ਦੇ ਨਾਲ ਨਾਲ ਅਮੀਰ ਗਾਇਕ ਵੀ ਬਣਾ ਦਿੱਤਾ ਸੀ। ਰਿਪੋਰਟ ਦੇ ਮੁਤਾਬਕ ਦਲੇਰ ਮਹਿੰਦੀ ਦੀ ਕੁੱਲ ਜਾਇਦਾਦ 15 ਮਿਲੀਅਨ ਡਾਲਰ ਯਾਨਿ 122 ਕਰੋੜ ਰੁਪਏ ਹੈ।

AP Dhillon – $10-12 Million net worth (reportedly) – Dhillon started his career with 2019 singles like ‘Fake’ and ‘Faraar’. His song ‘Deadly‘ entered top 5 on UK Punjabi chart. ‘Majhail‘ and ‘Brown Munde‘ have topped the Official Charts Company UK Asian and Punjabi charts.

ਏਪੀ ਢਿੱਲੋਂ ਨੇ ਹਾਲ ਹੀ ਪੰਜਾਬੀ ਗਾਇਕੀ ‘ਚ ਕਦਮ ਰੱਖਿਆ ਹੈ। ਥੋੜ੍ਹੇ ਹੀ ਸਮੇਂ ‘ਚ ਏਪੀ ਢਿੱਲੋਂ ਨੂੰ ਜ਼ਬਰਦਸਤ ਪ੍ਰਸਿੱਧੀ ਮਿਲੀ ਹੈ। ਏਪੀ ਢਿੱਲੋਂ ਨੇ ਆਪਣਾ ਕਰੀਅਰ 2019 ‘ਚ ਗਾਣੇ ‘ਫੇਕ’ ਤੇ ‘ਫਰਾਰ’ ਤੋਂ ਕੀਤਾ ਸੀ। ਇੱਥੋਂ ਤੱਕ ਕਿ ਬਾਲੀਵੁੱਡ ਸਟਾਰ ਆਲੀਆ ਭੱਟ ਵੀ ਏਪੀ ਢਿੱਲੋਂ ਦੀ ਫੈਨ ਹੈ। ਇੱਕ ਰਿਪੋਰਟ ਦੇ ਮੁਤਾਬਕ 3 ਸਾਲਾਂ ‘ਚ ਹੀ ਏਪੀ ਢਿੱਲੋਂ 10-12 ਮਿਲੀਅਨ ਡਾਲਰ ਯਾਨਿ 98 ਕਰੋੜ ਦੇ ਕਰੀਬ ਜਾਇਦਾਦ ਦਾ ਮਾਲਕ ਬਣ ਗਿਆ ਹੈ।

Mika Singh – $8 Million net worth (reportedly) – The younger brother of singer Daler Mehndi, Mika Singh is one of the most widely known Punjabi singers. He has sang songs for Bollywood films such as ‘Bas Ek King’ (Singh Is Kinng), ‘Mauja Hi Mauja’ (Jab We Met), ‘Ibn-e-Batuta’ (Ishqiya), and ‘Dhanno’ (Housefull). He has appeared in many reality TV shows as a guest.

ਪੰਜਾਬੀ ਗਾਇਕ ਮੀਕਾ ਸਿੰਘ ਦਲੇਰ ਮਹਿੰਦੀ ਦੇ ਛੋਟੇ ਭਰਾ ਹਨ। ਮੀਕਾ ਨੇ ਪੰਜਾਬੀ ਇੰਡਸਟਰੀ ਦੇ ਨਾਲ ਨਾਲ ਬਾਲੀਵੁੱਡ ‘ਚ ਵੀ ਜ਼ਬਰਦਸਤ ਨਾਮ ਕਮਾਇਆ ਹੈ। ਉਨ੍ਹਾਂ ਦੇ ਗਾਏ ਬਾਲੀਵੁੱਡ ਗਾਣੇ ਜ਼ਬਰਦਸਤ ਹਿੱਟ ਹਨ। ਰਿਪੋਰਟ ਮੁਤਾਬਕ ਮੀਕਾ ਦੀ ਕੁੱਲ ਜਾਇਦਾਦ 8 ਮਿਲੀਅਨ ਡਾਲਰ ਯਾਨਿ 65 ਕਰੋੜ ਰੁਪਏ ਦੱਸੀ ਜਾਂਦੀ ਹੈ। ਮੀਕਾ ਨੇ ਆਪਣੇ ਕਰੀਅਰ ‘ਚ ਬੱਸ ਏਕ ਕਿੰਗ, ਮੌਜਾਂ ਹੀ ਮੌਜਾਂ ਤੇ ਇਬਨੇ ਬਤੂਤਾ ਵਰਗੇ ਸੁਪਰਹਿੱਟ ਬਾਲੀਵੁੱਡ ਗਾਣੇ ਗਾਏ ਹਨ।

ਪੰਜਾਬੀ ਗਾਇਕ ਮੀਕਾ ਸਿੰਘ ਦਲੇਰ ਮਹਿੰਦੀ ਦੇ ਛੋਟੇ ਭਰਾ ਹਨ।

Leave a Reply

Your email address will not be published. Required fields are marked *