ਸੰਤ ਅਵਤਾਰ ਸਿੰਘ ਜੀ ਦੀ ਬਰਸੀ ਨੂੰ ਸਮਰਪਿਤ ਬਲਵੀਰ ਸ਼ੇਰਪੁਰੀ ਦਾ ਧਾਰਮਿਕ ਟਰੈਕ ਜਲਦੀ ਰੀਲੀਜ਼

ਸੁਲਤਾਨਪੁਰ ਲੋਧੀ 27 ਮਈ ਰਾਜ ਹਰੀਕੇ ਪੱਤਣ, ਵਾਤਾਵਰਨ, ਪਵਿੱਤਰ ਕਾਲੀ ਵੇਈਂ, ਸੀਚੇਵਾਲ ਮਾਡਲ ਅਤੇ ਉਜੜ ਰਿਹਾ ਪੰਜਾਬ ਵਰਗੇ ਵਿਰਸੇ ਅਤੇ ਸੱਭਿਆਚਾਰ ਗਾਇਕੀ ਦੇ ਚਰਚਿਤ ਇੰਟਰਨੈਸ਼ਨਲ ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੇ ਆਸ਼ੀਰਵਾਦ ਸਦਕਾ ਜਲਦੀ ਹੀ ਸੰਤ ਅਵਤਾਰ ਸਿੰਘ ਜੀ ਸੀਚੇਵਾਲ ਜੀ ਦੀ ਸਾਲਾਨਾ ਬਰਸੀ ਨੂੰ ਸਮਰਪਿਤ ਇਕ ਧਾਰਮਿਕ ਟਰੈਕ ਲੈਕੇ ਆ ਰਹੇ ਹਨ।

ਜਾਣਕਾਰੀ ਅਨੁਸਾਰ ਇਹ ਟਰੈਕ ਸੀਚੇਵਾਲ ਟੀਵੀ ਦੇ ਬੈਨਰ ਹੇਠ ਰਿਲੀਜ਼ ਹੋਣ ਜਾ ਰਿਹਾ ਹੈ। ਇਹ ਟਰੈਕ ਬਲਵੀਰ ਸ਼ੇਰਪੁਰੀ ਨੇ ਲਿਖਿਆ ਅਤੇ ਪ੍ਰਸਿੱਧ ਸੰਗੀਤਕਾਰ ਹਰੀ ਅਮਿਤ ਦੇ ਮਿਊਜ਼ਿਕ ਨਾਲ ਸ਼ਿੰਗਾਰਿਆ ਹੋਇਆ ਹੈ, ਜਿਸਨੂੰ ਸੰਗਤਾਂ ਵੱਲੋਂ ਭਰਪੂਰ ਹੁੰਗਾਰੇ ਦੀ ਆਸ ਹੈ।

ਸੁਲਤਾਨਪੁਰ ਲੋਧੀ 27 ਮਈ ਰਾਜ ਹਰੀਕੇ ਪੱਤਣ, ਵਾਤਾਵਰਨ, ਪਵਿੱਤਰ ਕਾਲੀ ਵੇਈਂ, ਸੀਚੇਵਾਲ ਮਾਡਲ ਅਤੇ ਉਜੜ ਰਿਹਾ ਪੰਜਾਬ ਵਰਗੇ ਵਿਰਸੇ ਅਤੇ ਸੱਭਿਆਚਾਰ ਗਾਇਕੀ ਦੇ ਚਰਚਿਤ ਇੰਟਰਨੈਸ਼ਨਲ ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੇ ਆਸ਼ੀਰਵਾਦ ਸਦਕਾ ਜਲਦੀ ਹੀ ਸੰਤ ਅਵਤਾਰ ਸਿੰਘ ਜੀ ਸੀਚੇਵਾਲ ਜੀ ਦੀ ਸਾਲਾਨਾ ਬਰਸੀ ਨੂੰ ਸਮਰਪਿਤ ਇਕ ਧਾਰਮਿਕ ਟਰੈਕ ਲੈਕੇ ਆ ਰਹੇ ਹਨ। ਜਾਣਕਾਰੀ ਅਨੁਸਾਰ ਇਹ ਟਰੈਕ ਸੀਚੇਵਾਲ ਟੀਵੀ ਦੇ ਬੈਨਰ ਹੇਠ ਰਿਲੀਜ਼ ਹੋਣ ਜਾ ਰਿਹਾ ਹੈ।

ਇਹ ਟਰੈਕ ਬਲਵੀਰ ਸ਼ੇਰਪੁਰੀ ਨੇ ਲਿਖਿਆ ਅਤੇ ਪ੍ਰਸਿੱਧ ਸੰਗੀਤਕਾਰ ਹਰੀ ਅਮਿਤ ਦੇ ਮਿਊਜ਼ਿਕ ਨਾਲ ਸ਼ਿੰਗਾਰਿਆ ਹੋਇਆ ਹੈ, ਜਿਸਨੂੰ ਸੰਗਤਾਂ ਵੱਲੋਂ ਭਰਪੂਰ ਹੁੰਗਾਰੇ ਦੀ ਆਸ ਹੈ।

Leave a Reply

Your email address will not be published. Required fields are marked *