ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬ ਸਿੰਘ ਸਭਾ ਬੋਰਗੋ ਹਰਮਾਦਾ ਤੇਰਾਚੀਨਾ(ਲਾਤੀਨਾ) ਦੀ ਜੈਕਾਰਿਆ ਨਾਲ ਹੋਈ ਸਰਬਮੰਤੀ ਚੋਣ

ਰੋਮ(ਕੈਂਥ,ਟੇਕ ਚੰਦ )ਲਾਸੀਓ ਸੂਬੇ ਵਿੱਚ ਮਹਾਨ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਪਿਛਲੇ ਕਈ ਸਾਲਾਂ ਤੋਂ ਸੰਗਤਾਂ ਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਸਿੱਖਿਆ ਨਾਲ ਜੋੜਦਾ ਆ ਰਿਹਾ ਗੁਰਦੁਆਰਾ ਸਾਹਿਬ ਸਿੰਘ ਬੋਰਗੋ ਹਰਮਾਦਾ ਤੇਰਾਚੀਨਾ (ਲਾਤੀਨਾ)ਜਿਸ ਦੀ ਪ੍ਰਬੰਧਕ ਕਮੇਟੀ ਦੀ ਬੀਤੇ ਦਿਨ ਸਿੱਖ ਸੰਗਤਾਂ ਨੇ ਸਰਬਸਮੰਤੀ ਨਾਲ ਪੁਨਰ ਗਠਨ ਕੀਤਾ

ਜਿਸ ਵਿੱਚ ਗੁਰਮੁੱਖ ਸਿੰਘ ਹਜ਼ਾਰਾ ਨੂੰ ਮੁੱਖ ਸੇਵਾਦਾਰ ਲਖਵਿੰਦਰ ਸਿੰਘ ਉਪ-ਪ੍ਰਧਾਨ ਲਖਵੀਰ ਪਾਬਲਾ ਉਪ-ਪ੍ਰਧਾਨ,ਸੱਖਾ ਸਿੰਘ (ਨੰਬਰਦਾਰ)ਉਪ-ਪ੍ਰਧਾਨ ,ਪ੍ਰਗਟ ਸਿੰਘ ਉਪ-ਪ੍ਰਧਾਨ ,ਜਗਰੂਪ ਸਿੰਘ ਸੈਕਟਰੀ,ਅਮਨਪ੍ਰੀਤ ਸਿੰਘ ਖਜ਼ਾਨਚੀ,ਪ੍ਰਗਟ ਸਿੰਘ ਸਰਪੰਚ,ਜੋਨਾ ਥਿਆੜਾ,ਰਾਜਵੀਰ(ਬੋਰਗੋ ਹਰਮਾਦਾ)ਜਗਰੂਪ ਸਿੰਘ,ਗੁਰਪ੍ਰੀਤ ਸਿੰਘ(ਬਿੱਟੂ)ਟੂਟੋ ਮਜ਼ਾਰਾ ਲੰਗਰ ਕਮੇਟੀ ਵਿੱਚ ਗੁਰਜਿੰਦਰ ਸਿੰਘ,ਗੋਰਾ ਗਾਖ਼ਲ,ਮਨਦੀਪ ਸਿੰਘ ਭੀਲੋਵਾਲ,ਜੋਨੀ ਖੱਤਰੀ,ਸਾਂਈ ਭਾਜੀ,ਦੁੱਗ ਭਾਜੀ,ਪੰਮਾ ਦੁਸਾਂਝ ਆਦਿ ,ਇੰਜਨੀਰਿੰਗ ਕਮੇਟੀ ਦੀ ਕੇਵਲ ਸਿੰਘ ,ਜਸਕਰਨ ਸਿੰਘ,ਸੋਨੂੰ ਬਸਰਾ(ਤੇਰਾਚੀਨਾ)ਸਤਨਾਮ ਸਿੰਘ(ਤੇਰਾਚੀਨਾ) ਸਤਨਾਮ ਸਿੰਘ (ਤੇਰਾਚੀਨਾ) ਸਤਨਾਮ ਸਿੰਘ ਬੋਰਗੋ ਹਰਮਾਦਾ,ਬਾਬੂ ਦੀਨੋਵਾਲ,ਹਰਪ੍ਰੀਤ ਸਿੰਘ (ਪਿੱਤਾ)ਆਦਿ ਕਾਰਜ਼ਕਾਰੀ ਕਮੇਟੀ

ਗੁਲਜਾਰ ਸਿੰਘ,ਬਿੱਟੂ ਟੂਟੋ ਮਜ਼ਾਰਾ,ਨਵਤੇਜ ਸਿੰਘ (ਡਾਕਟਰ)ਹਰਦੀਪ ਸਿੰਘ (ਓਮਿੰਨਤਾ)ਨਵੀ ਸਿੰਘ,ਬੱਲੀ ਪੱਤੜ,ਅਮਨ ਭੀਲੋਵਾਲ,ਹਰਜੋਤ ਸਿੰਘ ਸੋਹੀ,ਗੁਰਦੇਵ ਸਿੰਘ,ਹਰਮੀਤ ਸਿੰਘ ਬਾਠ,ਰਣਜੀਤ ਸਿੰਘ ਰਾਣਾ, ਰਜਿੰਦਰ ਸਿੰਘ ਕੰਗ,ਪ੍ਰਦੀਪ ਸਿੰਘ ਕਲਸੀ,ਬੰਟੀ(ਐਗਰੀ ਇਟਾਲੀਆ) ਕੁਲਦੀਪ ਸਿੰਘ ਕਾਲਾ(ਵਿਆਜੀ),ਸੁੱਖਾ(ਵਿਆਜੀ)ਅਮਨ ਔਜਲਾ, ਹਰਜੀਤ ਸਿੰਘ(ਲਾਫੇਅਰਾ),ਮਹਿੰਦਰ ਸਿੰਘ,ਬਰਾੜ ਸਿੰਘ (ਬਰੋਗੋ ਬੋਦਿਸ)ਕੁਲਵਿੰਦਰ ਸਿੰਘ,ਰੁਪਿੰਦਰ ਸਿੰਘ ਸਾਹਨੀ ਉਰਫ਼ ਸੋਨੀ (ਤੇਰਾਚੀਨਾ),ਗੁਰਪ੍ਰੀਤ ਸਿੰਘ(ਐਰੋਚਾਰਚੀ) ਹਰਪ੍ਰੀਤ ਸਿੰਘ ਹੈਪੀ,ਦਲਜੀਤ ਸਿੰਘ, ਸੁਰਿੰਦਰ ਸਿੰਘ (ਠੇਕੇਦਾਰ)ਹਰਪ੍ਰੀਤ ਸਿੰਘ ਹੈਪੀ(ਕਾਪੋਕਰੋਸ਼ੇ) ਤੇ ਲਖਵਿੰਦਰ ਸਿੰਘ ਲੱਖਾਂ ਆਦਿ ਸੇਵਾ ਲਈ ਚੁਣੇ ਗਏ

ਇਸ ਮੌਕੇ ਮਰਿਆਦਾ ਕਮੇਟੀ ਲਈ ਭਾਈ ਢਿੱਲੋਂ (ਸਤਾਲੇਵਾਲੇ) ਭਾਈ ਸੰਤੋਖ ਸਿੰਘ,ਭਾਈ ਮਨਜਿੰਦਰ ਸਿੰਘ ਪੰਜਵੜ, ਭਾਈ ਦਿਲਾਵਰ ਸਿੰਘ,ਭਾਈ ਬਿੱਟੂ ਸਿੰਘ(ਪੱਤੜ ਕਲਾਂ ਵਾਲੇ)ਭਾਈ ਗੁਰਬਖ਼ਸ ਸਿੰਘ ਰਾਣਾ,ਭਾਈ ਬਖ਼ਤਾਵਰ ਸਿੰਘ,ਭਾਈ ਜਸਵਿੰਦਰ ਸਿੰਘ,ਭਾਈ ਲਖਵਿੰਦਰ ਲੱਕੀ ਆਦਿ ਸਿੰਘਾਂ ਨੂੰ ਸੇਵਾ ਸੰਭਾਲੀ ਗਈ।ਚੁਣੇ ਗਏ ਸੇਵਾਦਾਰਾਂ ਨੇ ਸਿੱਖ ਸੰਗਤਾਂ ਦਾ ਦਿੱਤੀ ਸੇਵਾ ਲਈ ਧੰਨਵਾਦ ਕਰਦਿਆਂ ਜੋ ਵੀ ਸੇਵਾ ਉਹਨਾਂ ਨੂੰ ਗੁਰੂ ਸਾਹਿਬ ਨੇ ਬਖ਼ਸੀ ਹੈ ਉਸ ਲਈ ਉਹ ਤਨੋਂ, ਮਨੋਂ,ਧੰਨੋਂ ਕਰਨ ਦਾ ਹਰ ਉਪਰਾਲਾ ਕਰਨਗੇ ਅਤੇ ਸਿੱਖ ਧਰਮ ਦੀ ਚੜ੍ਹਦੀ ਕਲਾ ਲਈ ਦਿਨ-ਰਾਤ ਤੱਤਪਰ ਰਹਿਣਗੇ।

Leave a Reply

Your email address will not be published. Required fields are marked *