ਡੇਰਾ ਸੰਤ ਸੀਤਲ ਦਾਸ ਜੀ ਬੋਹਣ ਪੱਟੀ ਹੁਸ਼ਿਆਰਪੁਰ ਵਿਖੇ ਬਲਵੀਰ ਸ਼ੇਰਪੁਰੀ ਦੇ ਧਾਰਮਿਕ ਟਰੈਕ ਦੀ ਸ਼ੂਟਿੰਗ

ਹੁਸ਼ਿਆਰਪੁਰ 31 ਜਨਵਰੀ ਰਾਜ ਹਰੀਕੇ ਪੱਤਣ। ਪ੍ਰਸਿੱਧ ਇੰਟਰਨੈਸ਼ਨਲ ਲੋਕ ਗਾਇਕ ਬਲਵੀਰ ਸ਼ੇਰਪੁਰੀ ਇੱਕ ਨਵੇਂ ਧਾਰਮਿਕ ਟਰੈਕ ਨਾਲ ਜਲਦੀ ਹਾਜ਼ਰ ਹੋ ਰਹੇ ਹਨ।

ਡੇਰਾ 108 ਸੰਤ ਸੀਤਲ ਦਾਸ ਜੀ ਬੋਹਣ ਸਲਾਨਾ ਸਮਾਗਮ ਦੌਰਾਨ ਪ੍ਰਸਿੱਧ ਗਾਇਕ ਬਲਵੀਰ ਸ਼ੇਰਪੁਰੀ ਨੇ ਦੱਸਿਆ ਕਿ ਨਵੇਂ ਧਾਰਮਿਕ ਟਰੈਕ ਦੀ ਸ਼ੂਟਿੰਗ ਦੁਬਈ (ਯੂ ਏ ਈ) ਵਿਖੇ ਵੀ ਹੋਈ। ਉਨ੍ਹਾਂ ਦੱਸਿਆ ਕਿ ਇਹ ਟ੍ਰੈਕ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ।

ਇਸ ਟ੍ਰੈਕ ਹਰੀ ਅਮਿਤ ਦੇ ਮਿਊਜ਼ਿਕ ਨਾਲ ਸ਼ਿੰਗਾਰਿਆ ਹੋਇਆ ਹੈ। ਕੈਮਰਾਮੈਨ ਮਨੀਸ਼ ਅੰਗਰਾਲ ਅਤੇ ਐਡੀਟਰ ਕੁਲਦੀਪ ਸਿੰਘ ਵੱਲੋਂ ਇਹ ਵੀਡੀਓ ਤਿਆਰ ਕੀਤਾ ਜਾ ਰਿਹਾ ਹੈ।

ਇਸ ਮੌਕੇ ਸੰਤ ਸਰਵਣ ਦਾਸ,ਮਹੰਤ ਕੇਸਿਵ ਬੰਗਾ ਗਾਇਕ, ਅਦਾਕਾਰ ਤੇ ਡਰੈਕਟਰ ਮਨੋਹਰ ਧਾਰੀਵਾਲ ਅਤੇ ਹੋਰ ਵੀ ਸੰਗਤਾਂ ਮੌਜੂਦ ਸਨ

Leave a Reply

Your email address will not be published. Required fields are marked *