(ਬੀ ਐੱਸ ਐਮ ਜੀ) ਬੈਨਰ ਹੇਠ ਬਲਵੀਰ ਸ਼ੇਰਪੁਰੀ ਦਾ ਧਾਰਮਿਕ ਟਰੈਕ (ਫੁੱਲ ਕਿਰਪਾ)ਰੀਲੀਜਿੰਗ ਲਈ ਤਿਆਰ,

ਸੁਲਤਾਨਪੁਰ ਲੋਧੀ 11ਮਾਰਚ ਰਾਜ ਹਰੀਕੇ। ਦੁਰਗਾ ਭਜਨ ਮੰਡਲੀ ਬ੍ਰਹਮਪੁਰ ਦੀ ਪੇਸ਼ਕਸ਼, ਸੁਖਦੇਵ ਸ਼ਰਮਾ (ਸ਼ਰਮਾ ਟਰਾਂਸਪੋਰਟ) ਦੇ ਸਹਿਯੋਗ ਅਤੇ ਮਾਂ ਦੀ ਅਪਾਰ ਕਿਰਪਾ ਸਦਕਾ,ਚੇਤਰ ਦੇ ਨਵਰਾਤਰਿਆਂ ਨੂੰ ਸਮਰਪਿਤ ਇੰਟਰਨੈਸ਼ਨਲ ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਦਾ ਨਵਾਂ ਧਾਰਮਿਕ ਟਰੈਕ (ਫੁੱਲ ਕਿਰਪਾ) ਬੀ ਐੱਸ ਐਮ ਜੀ (BSMG) ਦੇ ਬੈਨਰ ਹੇਠ ਬਹੁਤ ਜਲਦ ਰਿਲੀਜ਼ ਹੋਣ ਜਾ ਰਿਹਾ ਹੈ।

ਜਾਣਕਾਰੀ ਅਨੁਸਾਰ ਇਹ ਟਰੈਕ ਨੂੰ ਗਾਇਕ ਨੇ ਖੁਦ ਲਿਖਿਆ ਅਤੇ ਗਾਇਆ ਹੈ। ਇਹ ਟਰੈਕ ਦਾ ਮਿਊਜ਼ਿਕ ਪ੍ਰਸਿੱਧ ਸੰਗੀਤਕਾਰ ਹਰੀ ਅਮਿਤ ਅਤੇ ਕੈਮਰਾਮੈਨ ਮਨੀਸ਼ ਅੰਗਰਾਲ ਵੱਲੋਂ ਸ਼ੂਟ ਕੀਤਾ ਗਿਆ ਹੈ । ਐਡੀਟਰ ਕੁਲਦੀਪ ਸਿੰਘ ਵੱਲੋਂ ਵੀਡੀਓ ਤਿਆਰ ਕੀਤਾ ਜਾ ਰਿਹਾ ਹੈ।

Leave a Reply

Your email address will not be published. Required fields are marked *